Category: Shaheedi Diwas


ਅੱਜ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਓਹਨਾ ਦੇ ਪ੍ਰੀਵਾਰ ਦਾ ਸ਼ਹੀਦੀ ਪੁਰਬ ਹੈ ਜੀ ਜਿਨਾ ਨ ਸਿਰਫ ਇੱਸ ਕਰਕੇ ਸ਼ਹੀਦ ਕਰ ਦਿਤਾ ਸੀ ਕਿਓ ਕੇ ਓਹਨਾ ਨੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆ ਨੂੰ ਦੁਧ ਪਿਲਾਇਆ ਸੀ ਸਿਰਫ ਇਸ ਕਰਕੇ ਬਾਬਾ ਮੋਤੀ ਰਾਮ ਜੀ ਦੀ 70 ਸਾਲਾਂ  ਜੀ ਦੀ ਬੁਡੜੀ ਮਾਂ ਮਾਤਾ ਲੱਧੋ ਜੀ  ਓਹਨਾ ਦੀ ਸੁਪੱਤਨੀ ਭੋਲੀ ਜੀ ਅਤੇ 7 ਸਾਲਾਂ ਦੇ ਛੋਟੇ ਸਪੁੱਤਰ ਨਰਾਆਣਿ ਜੀ  ਨੂੰ ਕੋਲੂ ਚ ਪੀਡ਼ ਕੇ ਸ਼ਹੀਦ ਕਰ ਦਿਤਾ ਗਿਆ ਸੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਓਹਨਾ ਦਾ ਪੂਰਾ ਪ੍ਰੀਵਾਰ

 

   ਜੇ  ਚੱਲੇ  ਓ  ਸਰਹੰਦ  ਨੂੰ ਮੇ ਰੇ  ਪਿਆਰਿਓ 

ਮੇਰੇ  ਲਾਲਾਂ  ਦੇ ਨਾਲ  ਰਹਿ  ਕੇ ਰਾਤ  ਗੁਜ਼ਾਰਿਓ 

  ਜਦ  ਹਵਾ  ਚੱਲੇਗੀ  ਠੰਢੀ ਤਨ  ਨੂੰ  ਝੰਬਦੀ

ਅਹਿਸਾਸ  ਕਰੋ  ਉਹ  ਮੇਰੀ  ਮਾਂ  ਹੈ  ਕੰਬਦੀ

   ਗੋਦੀ  ਵਿੱਚ  ਬੈਠੇ  ਲਾਲਾਂ  ਤਾਈ  ਨਿਹਾਰਿਓ

ਮੇਰੇ  ਲਾਲਾਂ  ਦੇ  ਨਾਲ  ਰਹਿ  ਕੇ  ਰਾਤ  ਗੁਜ਼ਾਰਿਓ .

  ਤੁਸੀਂ  ਧੀਆਂ  ਪੁੱਤਰ  ਆਪਣੇ  ਨਾਲ  ਲਿਆਇਓ  ਜੀ

ਜਿੱਥੇ  ਡੁੱਲਾ  ਮੇਰਾ  ਖੂਨ  ਉੱਥੇ  ਲੈ  ਜਾਇਓ  ਜੀ

   ਜੇ  ਮੇਰੇ  ਹੋ  ਤੇ  ਮੇਰਾ  ਰੂਪ  ਹੀ  ਧਾਰਿਓ

ਮੇਰੇ  ਲਾਲਾਂ  ਦੇ  ਨਾਲ  ਰਹਿ  ਕੇ  ਰਾਤ  ਗੁਜ਼ਾਰਿਓ .

   ਓਹ  ਨੀਹਾਂ  ਜਿੱਥੇ  ਮੇਰੇ  ਲਾਲ  ਖਲੋਤੇ  ਸੀ

ਦੁੱਖ  ਵੱਡਾ  ਸੀ  ਮੇਰੇ  ਲਾਡਲੇ  ਤੇ  ਛੋਟੇ  ਸੀ

   ਉਹ  ਕਹਿੰਦੇ  ਨੇ  ਦੁੱਖ  ਸਹਿ  ਲਿਓ  ਸਿਦਕ  ਨਾ  ਹਾਰਿਓ

ਮੇਰੇ  ਲਾਲਾਂ  ਦੇ  ਨਾਲ  ਰਹਿ  ਕੇ  ਰਾਤ  ਗੁਜ਼ਾਰਿਓ.

   ਮੈਂ  ਖੜਾ  ਉਡੀਕਾਂ  ਆਪਣੇ  ਸਿੰਘ  ਸਰਦਾਰਾਂ  ਨੂੰ

ਮੈਂ  ਮਿਲਣਾ  ਚਾਹੁੰਦਾ  ਆਪਣੇ  ਅਜੀਤ  ਜੁਝਾਰਾਂ  ਨੂੰ

   ਮੈਂ  ਚਾਰੇ  ਪੁੱਤ  ਕਿਓ  ਵਾਰੇ  ਜਰਾ  ਵਿਚਾਰਿਓ

ਮੇਰੇ  ਲਾਲਾਂ  ਦੇ  ਨਾਲ  ਰਹਿ  ਕੇ  ਰਾਤ ਗੁਜ਼ਾਰਿਓ .

🌹  ਵਾਹਿਗੁਰੂ ਜੀ   ਵਾਹਿਗੁਰੂ ਜੀ    ਵਾਹਿਗੁਰੂ ਜੀ. 🌹

PLEASE SHARE AND FORWARD

 

 ਠੀਕਰਿ ਫੋਰਿ ਦਿਲੀਿਸ ਸਿਰਿ ਪ੍ਰਭ ਪੁਰ ਕੀਆ ਪਯਾਨ ॥
ਤੇਗ ਬਹਾਦਰ ਸੀ ਿਕ੍ਰਆ ਕਰੀ ਨ ਕਿਨਹੂੰ ਆਨ ॥

ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਸੁਰ ਲੋਕ ॥
=======================

🙏🙏🙏🙏🙏🙏🙏🙏🙏
ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀਓ ॥
🙏🙏🙏🙏🙏🙏🙏🙏🙏

CLICK ON THE PICTURE

&

STAY FOR FEW SECONDS

 

TEG BAHADUR HIND DI CHADAR AJJ SAHEEDI GURPURAB HAI JI

AJJ DE DIN 11 NOVEMBER 1675 NU SAHIB SRI GURU TEG BAHADUR SAHIB JI NE SHAHEEDI DITI SI !!

KOTI KOT PARNAM SAHIB SRI TEG BAHADUR JI MAHARAJ JI NU

JAPO JI WAHEGURU WAHEGURU WAHEGUR WAHEGURU WAHEGURU….

PLEASE SHARE AND FORWARD

SURAJ KIRAN MILE JAL KA JAL HUA RAM !!
JOTI JOT RALI SAMPURAN THIAYA RAM !!
AJJ DHAN DHAN GURU RAMDAS JI DA JYOTI-JOT PURAB HAI JI
JYOTI-JOT PURAB TE KOTAN KOT PARNAM

जलियांवाला बाग़ नरसंघार के मुख्या” जनरल डायर ” को 21 साल बाद लंदन में जाकर उसे मार कर इस महान वीर ने उन सभी बेकसूर लोगो का बदला लिया जिनसे उनकी कोई निजी नाता नहीं था। 21 सालो तक इन्होंने जनरल डायर का पीछा भारत से लेकर लंदन तक किया और फिर उसे किंग्स्टन हाल में सब के सामने किताब में राखी पिस्तौल से उसकी हत्या कर ख़ुशी से गिरफ़्तारी दी और हस्ते हस्ते अपना जुल्म कबूल कर यह कहा की गर्व है की मैं अपनी जान अपने देश के लिए दे रहा हूँ और आज ही की दिन फांसी पर चढ़ादिए गय। शहीदे-ऐ-आज़म “ऊधम सिंह” के बलिदान को देश का शत शत नमन।

 

 

 

AJJ BHAI TARU SINGH JI DI SHAHEEDI DIWAS NU KOTI KOT PARNAM.
JAPO JI WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU

 

PLEASE SHARE

 

*BABA ਬੰਦਾ ਸਿੰਘ ਬਹਾਦਰ*

ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ[1][2]। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਇਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ।

*ਮੋਹਾਲੀ ਚ ਬੰਦਾ ਸਿੰਘ ਬਹਾਦਰ ਦੀ ਯਾਦਗਾਰ*

ਗੁਰਦਾਸ ਨੰਗਲ ਵਿਚ ਦਸੰਬਰ 1715 ਵਿਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿਚ ਜਲੂਸ ਕਢਿਆ ਗਿਆ। ਜਲੂਸ ਦੇ ਸੱਭ ਤੋਂ ਅੱਗੇ ਇਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ ‘ਚ ਤੂੜੀ ਭਰ ਕੇ ਬਾਂਸਾਂ ‘ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇਕ ਹਾਥੀ ਸੀ, ਜਿਸ ‘ਤੇ ਰੱਖੇ ਹੋਏ ਪਿੰਜਰੇ ਵਿਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ ‘ਤੇ ਇਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿਚ ਫੜ ਕੇ ਇਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ ‘ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ ‘ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ ‘ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ ‘ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੀ ਸਾਰੀ ਲੋਕ ਸੜਕਾਂ ‘ਤੇ ਆਈ ਹੋਈ ਸੀ। ਸ਼ਹਿਰ ਵਿਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ ‘ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ ‘ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਅਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ? ਇਸ ‘ਤੇ ਬੰਦਾ ਸਿੰਘ ਨੇ ਇਕ ਦਮ ਕਿਹਾ, ਜਿਹੋ ਜਹੀ ਬਾਦਸ਼ਾਹ ਅਪਣੀ ਮੌਤ ਚਾਹਵੇਂਗਾ।।

“ਮੁਹੰਮਦ ਅਮੀਨ ਖ਼ਾਨ ਉਸ ਨੂੰ ਪੁਛਿਆ ਕਿ ਤੈਨੂੰ ਕਿਸ ਕਰ ਕੇ ਇਸ ਜੰਗ ਵਾਸਤੇ ਮਜਬੂਰ ਹੋਣਾ ਪਿਆ ਤਾਂ ਬੰਦਾ ਸਿੰਘ ਨੇ ਜਵਾਬ ਦਿਤਾ: ਜਦ (ਰੱਬ ਤੋਂ) ਬੇਮੁਖਤਾ ਤੇ ਪਾਪ ਹੱਦੋਂ ਵੱਧ ਜਾਂਦੇ ਹਨ ਤਾਂ ਸੱਚਾ ਰੱਬ ਇਨ੍ਹਾਂ ਪਾਪਾਂ ਦਾ ਫੱਲ ਭੁਗਤਾਣ ਵਾਸਤੇ ਮੇਰੇ ਵਰਗਾ ਬੰਦਾ ਮੁਕੱਰਰ ਕਰ ਦੇਂਦਾ ਹੈ ਤਾਂ ਜੋ ਉਸ ਜਮਾਤ ਦੇ ਕਰਮਾਂ ਦੀ ਸਜ਼ਾ ਦੇਣ ਦਾ ਕਾਰਨ ਬਣੇ। ਜਦੋਂ ਉਹ ਦੁਨੀਆਂ ਨੂੰ ਉਜਾੜਨਾ ਚਾਹੁੰਦਾ ਹੈ ਤਾਂ ਉਹ ਦੇਸ਼ ਨੂੰ ਜ਼ਾਲਮਾਂ ਦੇ ਪੰਜੇ ਵਿਚ ਦੇ ਦੇਂਦਾ ਹੈ।”

—ਖ਼ਾਫ਼ੀ ਖ਼ਾਨ, ਮੁੰਤਖ਼ਬੁਲ ਲੁਬਾਬ, ਸਫ਼ਾ 765-67

“ਬਿਕੁਸ਼ੇਦ! ਮਾ ਅਜ਼ ਕੁਸ਼ਤਨ ਕੈ ਮੀ ਤਰਸੇਮ? ਵ ਅਗਰ ਮੀ ਤਰਸੀਦੇਮ; ਚਿਰਾ ਬਾ ਸ਼ੁਮਾ ਈਾ ਕਦਰ ਜੰਗਹਾ ਮੀ ਕਰਦੇਮ! ਵ ਮਾ ਮਹਜ਼ ਬ-ਸਬੱਬ ਗੁਰਸਨਗੀ ਵ ਫ਼ੱਕਦਾਨਿ ਆਜ਼ੂਕਾ ਬ-ਦਸਤਿ ਸ਼ੁਮਾ ਉਫ਼ਤਾਦੇਮ! ਵ ਇੱਲਾ ਹਕੀਕਤ ਬਹਾਦਰੀ-ਮਾ ਜ਼ਯਾਦਾ ਅਜ਼ ਆਂਚਿਹ ਦੀਦ ਆਯਦ, ਮਾਲੂਮ ਸ਼ੁਮਾ ਮੀ ਸ਼ੁਦ! (ਮਾਰੋ ਨਿਸ਼ੰਗ! ਅਸੀ ਕੋਈ ਮਰਨੋਂ ਡਰਦੇ ਆਂ? ਜੇ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਏਨੀ ਘੋਰ ਜੰਗ ਕਿਉਂ ਕਰਦੇ? ਅਸੀ ਤਾਂ ਭੁੱਖ ਤੇ ਖ਼ੁਰਾਕ ਦੀ ਥੁੜ ਕਾਰਨ ਤੁਹਾਡੇ ਕਾਬੂ ਆ ਗਏ ਹਾਂ। ਨਹੀਂ ਤਾਂ ਸਾਡੀ ਬਹਾਦਰੀ ਦੀ ਹਕੀਕਤ ਜੋ ਤੁਸੀ ਵੇਖੀ ਹੈ, ਏਦੋਂ ਵਧ ਤੁਹਾਨੂੰ ਮਾਲੂਮ ਹੋ ਜਾਂਦੀ।”

—ਮੁਹੰਮਦ ਹਾਰਸੀ ਇਬਰਤਨਾਮਾ

*BABA बन्दा सिंह बहादुर*

बन्दा सिंह बहादुर सिखौ के प्रथम जरनैल थे। उन्हें बन्दा बहादुर,[2] लक्ष्मन दास और माधो दास भी कहते हैं। वे पहले ऐसे सिख सेनापति हुए, जिन्होंने मुगलों के अजेय होने के भ्रम को तोड़ा; छोटे साहबजादों की शहादत का बदला लिया और गुरु गोबिन्द सिंह द्वारा संकल्पित प्रभुसत्तासम्पन्न लोक राज्य की राजधानी लोहगढ़ मे खालसा राज की नींव रखी। यही नहीं, उन्होंने गुरु नानक देव जी और गुरू गोबिन्द सिंह जी के नाम से सिक्का और मोहरे जारी करके, निम्न वर्ग के लोगों की उच्च पद दिलाया और हल वाहक किसान-मजदूरों को जमीन का मालिक बनाया।

जन्म 27 October 1670

राजौरी, भारत

अन्य नाम माधो दास (पूर्व नाम )

सक्रिय वर्ष 1708-1716

प्रसिद्धि कारण मुगलों से लोहा लेने के लिये प्रसिद्ध हैं

जमींदारी प्रथा समाप्त करने, सरहिन्द के नवाब वजीर खान को मारा, पंजाब और भारत के अन्य राज्यो में स्वराज और खालसा राज की स्थापना की।[1]

उत्तराधिकारी Chhajja Singh Dhillon

बच्चे 1 (Ajai Singh)

*मोहाली में बंदा सिंह बैरागी का स्मारक*

बाबा बन्दा सिंह बहादुर का जन्म कश्मीर स्थित पुंछ जिले के तहसील राजौरी क्षेत्र में विक्रम संवत् 1727, कार्तिक शुक्ल 13 (1670 ई.) को हुआ था। बंदा बहादुर सिंह राजपूत परिवार से थे और उनका वास्तविक नाम लक्ष्मणदेव था। लक्ष्मण देव के भाग्य मे विद्या नही थी, लेकिन छोटी सी आयु मे पहाडी जवानो की भांति कुश्ती और शिकार आदि का बहुत शौक था | वह अभी 15 वर्ष की उम्र के ही थे कि ऎेक गर्भवती हिरणी के उनके हाथो हुए शिकार ने उने अतयंत शोक मे ङाल दिया। इस घटना का उनके मन मे गहरा प्रभाव पड़ा। वह अपना घर-बार छोडकर ऎेक बेरागी बन गये। वह जानकी दास नाम के एक बैरागी के शिष्य हो गए और उनका नाम माधोदास बैरागी पड़ा। तदन्तर उन्होंने एक अन्य बाबा रामदास बैरागी का शिष्यत्व ग्रहण किया और कुछ समय तक पंचवटी (नासिक) में रहे। वहाँ एक औघड़नाथ से योग की शिक्षा प्राप्त कर वह पूर्व की ओर दक्षिण के नान्देड क्षेत्र को चला गए जहाँ गोदावरी के तट पर उन्होंने एक आश्रम की स्थापना की।

*गुरु गोबिन्द सिंह जी से प्रेरणा*

3 सितंबर 1708 ई. को नान्देड में सिक्खों के दसवें गुरु गुरु गोबिन्द सिंह जी ने इस आश्रम मे, और उन्हें सिक्ख बनाकर उसका नाम बन्दा सिंह बहादुर रख दिया। पंजाब और बाकी अन्य राज्यो के हिंदुयो के प्रति दारुण यातना झेल रहे तथा गुरु गोबिन्द सिंह जी के सात और नौ वर्ष के उन महान बच्चो की सरहिंद के नवाब वजी़र ख़ान के द्ववारा निमम हत्या का प्रतिशोद लेने के लिए रवाना किया। गुरु गोबिन्द सिंह के आदेश से ही वे पंजाब आये और सिक्खों के सहयोग से मुगल अधिकारियों को पराजित करने में सफल हुए। मई, 1710 में उन्होंने सरहिंद को जीत लिया और सतलुज नदी के दक्षिण में सिक्ख राज्य की स्थापना की। उन्होंने खालसा के नाम से शासन भी किया और गुरुओं के नाम के सिक्के चलवाये।

*राज्य-स्थापना हेतु आत्मबलिदान*

बन्दा सिंह ने अपने राज्य के एक बड़े भाग पर फिर से अधिकार कर लिया और इसे उत्तर-पूर्व तथा पहाड़ी क्षेत्रों की ओर लाहौर और अमृतसर की सीमा तक विस्तृत किया। 1715 ई. के प्रारम्भ में बादशाह फर्रुखसियर की शाही फौज ने अब्दुल समद खाँ के नेतृत्व में उन्हें गुरुदासपुर जिले के धारीवाल क्षेत्र के निकट गुरुदास नंगल गाँव में कई मास तक घेरे रखा। खाद्य सामग्री के अभाव के कारण उन्होंने 7 दिसम्बर को आत्मसमर्पण कर दिया। फरवरी 1716 को 794 सिक्खों के साथ वह दिल्ली लाये गए जहाँ 5 मार्च से 13 मार्च तक प्रति दिन 100 की संख्या में सिक्खों को फाँसी दी गयी। 16 जून को बादशाह फर्रुखसियर के आदेश से बन्दा सिंह तथा उनके मुख्य सैन्य-अधिकारियों के शरीर काटकर टुकड़े-टुकड़े कर दिये गये।

*बन्दा सिंह बहादुर का सुशासन*

बाबा बन्दा सिंह के ३००वें शहीदी दिवस के अवसर पर भारतीय प्रधानमंत्री नरेन्द्र मोदी तथा पंजाब के तत्कालीन मुख्यमंत्री प्रकाश सिंह बादल

मरने से पूर्व बन्दा सिंह बहादुर जी ने अति प्राचीन जमींदारी प्रथा का अन्त कर दिया था तथा कृषकों को बड़े-बड़े जागीरदारों और जमींदारों की दासता से मुक्त कर दिया था। वह साम्प्रदायिकता की संकीर्ण भावनाओं से परे थे। मुसलमानों को राज्य में पूर्ण धार्मिक स्वातन्त्र्य दिया गया था। पाँच हजार मुसलमान भी उनकी सेना में थे। बन्दासिंह ने पूरे राज्य में यह घोषणा कर दी थी कि वह किसी प्रकार भी मुसलमानों को क्षति नहीं पहुँचायेगे और वे सिक्ख सेना में अपनी नमाज़ पढ़ने और खुतवा करवाने मे स्वतन्त्र होंगे।

*बाबा बन्दा सिंह युद्ध स्मारक*

सिख सैनिकों की वीरता और नायकत्व को याद रखने के उद्देश्य से एक युद्ध स्मारक बनाया गया है। यह उसी स्थान पर बना है जहां छप्पर चीरी का युद्ध हुआ था।