Archive for October, 2017


PLEASE SHARE AND FORWARD

“PLEASE CLICK ON THE EVERY PICTURE

1-BY-1 TO READ MUKHWAK”

“PLEASE CLICK ON THE EVERY PICTURE

1-BY-1 TO READ MUKHWAK”

 

 

”GOOD MORNING BE HAPPY STAY BLESSED”

 

PLEASE SHARE AND FORWARD

ਦਿੱਲੀ ਵਿਖੇ ਕਰਵਾਏ ਗਏ ਆਰ. ਐਸ. ਐਸ. ਦੇ ਸਮਾਗਮ ‘ਚ ਅਖਿਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੀ ਨਾ ਪੁੱਜੇ, ਸਿਹਤ ਖਰਾਬ ਹੋਣ ਦਾ ਬਹਾਨਾ ਲਾ ਕੇ ਟਿਭ ਗਏ। ਵੱਡੇ ਸਿੱਖ ਆਗੂ ਇਸ ਸਮਾਗਮ ਤੋਂ ਪਰੇ ਹੀ ਰਹੇ ਜਦਕਿ ਆਰ. ਅੈਸ. ਐਸ. ਦੇ ਪ੍ਰਭਾਵ ਹੇਠਲੇ ਜਾਂ ਰਾਸ਼ਟਰੀ ਸਿੱਖ ਸੰਗਤ ਨਾਲ ਜੁੜੇ ਲੋਕ ਹੀ ਸਮਾਗਮ ‘ਚ ਪੁੱਜੇ।

ਦੂਜੇ ਪਾਸੇ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ‘ਚ ਰੱਖੇ ਗਏ ਇਸ ਸਮਾਗਮ ਦੇ ਬਾਹਰ ਸਿੱਖਾਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਵੀ ਕੀਤਾ। 

ਜੇ ਕਿਹਾ ਜਾਵੇ ਕਿ ਸਿੱਖਾਂ ‘ਚ ਵੜੀਆਂ ‘ਕਾਲੀਆਂ ਭੇਡਾਂ’ ਦੇ ਅਣਥੱਕ ਯਤਨਾਂ ਦੇ ਬਾਵਜੂਦ ਬਹੁਗਿਣਤੀ ਸਿੱਖਾਂ ਨੇ ਆਰ. ਐਸ. ਐਸ. ਤੇ ਕੌਮ ਵਿਚਾਲੇ ਖਿੱਚੀ ਹੋਈ ਲੀਕ ਹੋਰ ਗੂੜ੍ਹੀ ਕਰ ਦਿੱਤੀ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ। ਬਹੁਗਿਣਤੀ ਸਿੱਖਾਂ ਨੇ ਆਰ. ਐਸ. ਐਸ. ਦੀ ਨਿਸ਼ਾਨਦੇਹੀ ਕੌਮੀ ਦੁਸ਼ਮਣ ਵਜੋਂ ਕਰ ਦਿੱਤੀ ਹੈ। 

– ਗੁਰਪ੍ਰੀਤ ਸਿੰਘ ਸਹੋਤਾ

 

PLEASE SHARE AND FORWARD

“PLEASE CLICK ON THE EVERY PICTURE

1-BY-1 TO READ MUKHWAK”

 

“PLEASE CLICK ON THE EVERY PICTURE

1-BY-1 TO READ MUKHWAK”

“PLEASE CLICK ON THE EVERY PICTURE

1-BY-1 TO READ MUKHWAK”

 

”GOOD MORNING BE HAPPY STAY BLESSED”