Category: Wadhaiyan

ਪੁੱਤਰਾਂ ਦੇ ਦਾਨੀ,,

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਜੀ,,,, 

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ,, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ।।

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ !!

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ !!

ਗੁਰਗੱਦੀ ਦਿਵਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੭੦੮ ਈ : !!

JUGO JUG ATAL DHAN DHAN SRI GURU GRANTH SAHIB JI DE GURU GADHI DIWAS LAKH LAKH WADHIYAN HOVAN JIO

BANDI CHOR DIWAS

ਸਤਿਗੁਰ ਪਾਰਸ ਪਰਸਿਐ  ਕੰਚਨ ਕਰੈ ਮਨੂਰ  ਮਲੀਣਾ।। 
ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੈ  ਲਾਖੀਣਾ ।।
ਸਤਿਗੁਰ ਪੂਰਾ ਪਾਰਿਜਾਤ   ਸਿੰਮਲ  ਸਫਲੁ ਕਰੈ ਸੰਗਿ  ਲੀਣਾ ।।
  ਮਾਨ ਸਰੋਵਰੁ  ਸਤਿਗੁਰੂ  ਕਾਗਹੁ ਹੰਸ ਜਲਹੁ  ਦੁਧੁ  ਪੀਣਾ।। 
ਗੁਰ ਤੀਰਥ  ਦਰੀਆਉ  ਹੈ ਪਸੂ  ਪਰੇਤ  ਕਰੈ ਪਰਬੀਣਾ ।। 
*ਸਤਿਗੁਰੁ ਬੰਦੀਛੋੜ ਹੈ ਜੀਵਨ ਮੁਕਿਤ  ਕਰੈ ਓਡੀਣਾ*।। 
ਗੁਰਮਿਖ ਮਨ ਅਪਤੀਜ  ਪਤੀਣਾ ।।   

ਬੰਦੀ ਛੋੜ  ਦਿਵਸ਼ ਦੀਆਂ ਦੇਸ਼-ਵਿਦੇਸ਼ ਦੀਆਂ ਸਰਬੱਤ ਸੰਗਤਾ ਨੂੰ ਲੱਖ ਲੱਖ ਵਧਾਈਆਂ ਜੀ

ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਿਹ ਜੀ

WISHING ALL A VERY HAPPY BANDI CHORR DIWAS AND A HAPPY DIWALI . MAY WAHEGURU JI BLESS US ALL WITH VIRTUES AND HUMANITARIAN SPIRIT AND BRIGHTENS OUR
SOUL WITH HIS LIGHT,

BANDI CHOR DIWAS

bandi-chor-diwas

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਦਿਨ
ਗਵਾਲੀਅਰ ਦੇ ਕਿਲੇ ਵਿੱਚੋ 52 ਰਾਜੇ ਅਤੇ 722

ਸਾਧਾਰਣ ਕੈਦੀ ਰਿਹਾਅ ਕਰਾਏ ਸਨ

ਇਸ ਦੀ ਖੁਸੀ ਵਿੱਚ ਸਾਰੀ ਦੁਨੀਆ
ਇਹ ਦਿਹਾਡ਼ਾ ਮਨਾਉਦੇ ਹਨ.    
ਬੰਦੀ ਛੋਡ਼ ਦਿਵਸ ਦੀਆ

ਲੱਖ ਲੱਖ ਵਧਾਈਆ

WISHING ALL A VERY HAPPY BANDI CHORR DIWAS AND A HAPPY DIWALI . MAY WAHEGURU JI BLESS US ALL WITH VIRTUES AND HUMANITARIAN SPIRIT AND BRIGHTENS OUR
SOUL WITH HIS LIGHT,

“PLEASE CLICK ON THE PICTURE”

STAY FOR ATLEAST 40 SECONDS 

ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੂਰਬ ਦੀਆਂ ਆਪ ਸਭ ਨੂੰ ਲੱਖ- ਲੱਖ ਮੁਬਾਰਕਾਂ॥

PLEASE SHARE AND FORWARD

ਹਰਿ ਪ੍ਰਭ ਕਾਜਿ ਰਚਾਇਆ ll
ਗੁਰਮੁਖਿ ਵੀਆਹਣਿ ਆਇਆ ll
ਗੁਰੂ ਨਾਨਕ ਸਾਬ ਜੀ ਦੇ ਵਿਆਹ
ਪੁਰਬ ਦੀ ਆਪ ਸਭ ਸੰਗਤਾ ਨੂੰ 
ਲੱਖ-ਲੱਖ ਵਧਾਈ ਹੋਵੇ

AJj De Din 1485 Nu Sri Guru Nanak Dev Ji da Subh Aanand Karaj Mata Sulakhani Ji ( Putri Bhai Mal Chand Ji Ate Mata Chando Rani Ji ) De Naal Batala, Gurdaspur Vikhe Hoia..
Is Aanand Karaj To Guru Ji De Greh 2 Santana: Baba Shri Chand Ji Ate Baba Lakhmi Das Ji Ne Janam Liya..
Aap Sabh Nu Viyah Purab Di Lakh Lakh Wadhiyan HoVAN

PLEASE SHARE AND FORWARD

Click On The Image

&

Stay For Few 

PLEASE SHARE