Archive for July 24, 2018


“PLEASE CLICK ON THE EVERY PICTURE

1-BY-1 TO READ MUKHWAK”

GOOD MORNING BE HAPPY STAY BLESSED

 

 

ਸ਼ੇਅਰ ਕਰੋ
PLEASE SHARE AND FORWARD

ਕਿਰਪਾ ਕਰਕੇ ਵੱਧ ਤੋ ਵੱਧ ਸਾਂਝਾ ਕਰੋ

DCP ਅਸਲਮ ਖਾਨ::::::::::::::::::::ਇੰਸਾਨੀਅਤ ਲਈ ਵੱਡਾ ਅਹੁਦਾ ਹੀ ਨਹੀਂ ਦਿਲ ਵੀ ਵੱਡਾ ਚਾਹੀਦਾ ਹੈ ਇਹ ਸਾਬਤ ਕਰਕੇ ਦਿਖਾਇਆ ਏ  DCP ਮੈਡਮ ਅਸਲਮ ਖਾਨ ਜੀ ਨੇ ।ਜੰਮੂ ਦੇ RS ਪੁਰਾ ਦੇ ਇੱਕ ਸਿੱਖ ਟਰੱਕ ਡਰਾਈਵਰ ਮਾਨ ਸਿੰਘ ਜੀ ਜਿਸ ਦਾ ਕਤਲ ਲੁਟੇਰਿਆਂ ਨੇ ਦਿੱਲੀ ਚ ਕਰ ਦਿੱਤਾ ਸੀ ਜਿਸਦੀਆਂ 2 ਬੇਟੀਆਂ ਤੇ ਇੱਕ ਪੁੱਤਰ ਏ ,ਘਰ ਚ ਕੋਈ ਆਮਦਨ ਦਾ ਜ਼ਰੀਆ ਨਹੀਂ ਸੀ।ਅਚਾਨਕ ਇੱਕ ਦਿਨ ਮੈਡਮ ਅਸਲਮ ਖਾਨ ਨੇ ਇਹ ਸਟੋਰੀ ਪੜ੍ਹੀ ਤੇ ਫੋਨ ਚੁੱਕ ਕੇ ਮਾਨ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਪੁੱਛਿਆ ਤੁਹਾਡਾ ਮਹੀਨੇ ਦਾ ਕੁਲ ਖਰਚਾ ਕਿੰਨਾ ਏ? ਮਾਨ ਸਿੰਘ ਦੀ ਪਤਨੀ ਨੇ ਦਸਿਆ ਤਾਂ DCP ਅਸਲਮ ਖਾਨ ਨੇ ਆਪਣੀ ਅੱਧੀ ਤਨਖਾਹ ਹਰ ਮਹੀਨੇ ਇਸ ਪਰਿਵਾਰ ਨੂੰ ਦੇਣ ਦਾ ਵਾਦਾ ਕੀਤਾ ਫਰਵਰੀ 2018 ਤੋਂ ਹੁਣ ਤੱਕ ਲਗਾਤਾਰ ਮੈਡਮ ਅਸਲਮ ਖਾਨ ਜੀ ਤਨਖਾਹ ਮਿਲਦੇ ਹੀ ਹਰ ਮਹੀਨੇ ਇਸ ਪਰਿਵਾਰ ਦੇ ਅਕਾਊਂਟ ਚ ਪੈਸੇ ਭੇਜ ਦਿੰਦੇ ਹਨ,ਤੇ ਹਰ ਰੋਜ ਪਰਿਵਾਰ ਨਾਲ whatsapp ਤੇ ਗੱਲ ਕਰਦੇ ਹਨ ਤੇ 3 ਦਿਨਾਂ ਬਾਅਦ ਫੋਨ ਤੇ ਸਾਰੇ ਪਰਿਵਾਰ ਨਾਲ ਗੱਲਾਂ ਕਰਦੇ ਹਨ। ਜੋ ਕੰਮ ਸ਼੍ਰੋਮਣੀ ਕਮੇਟੀ,ਦਿੱਲੀ ਕਮੇਟੀ ਤੇ ਸਾਡੇ ਸੰਤ ਬਾਬੇ ਨਾ ਕਰ ਸਕੇ ਉਹ ਕੰਮ ਇਸ ਫਰਿਸ਼ਤਾ DCP ਦਿੱਲੀ ਪੁਲਿਸ  ਮੈਡਮ ਅਸਲਮ ਖਾਨ ਨੇ ਕਰ ਕੇ ਸਾਬਤ ਕਰ ਦਿੱਤਾ ਏ ਕਿ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ,ਮਨੁੱਖਤਾ ਦੀ ਸੇਵਾ ਹੀ ਧਰਮ ਹੈ।ਮੈਂ ਇਸ ਫਰਿਸ਼ਤੇ ਅਫਸਰ ਨੂੰ ਸਜਦਾ ਕਰਦਾ ਹਾਂ ਤੇ ਪੰਜਾਬ ਪੁਲਿਸ ਨੂੰ ਪੁੱਛਦਾ ਹਾਂ ਕਿ ਤੁਹਾਡੇ ਵਿੱਚ ਵੀ ਕੋਈ ਅਜਿਹਾ ਅਫਸਰ ਹੈ????????

 

“PLEASE CLICK ON THE EVERY PICTURE

1-BY-1 TO READ MUKHWAK”