Archive for June 19, 2017


ਸ੍ਰੀ ਹਰਿਕ੍ਰਿਸ਼ਨ ਧਿਅਾੲੀਅੈ ਜਿਸ ਡਿਠੈ ਸਭਿ ਦੁਖਿ ਜਾੲਿ ।

(ਦਸਮ ਗੁਰ ਬਾਣੀ)

ਬਚਪਨ ਤੋ ਗੂੰਗੀ ੲਿਹ ਬੱਚੀ ਦੇ ਮਾਤਾ ਪਿਤਾ ਗੁਃ ਸ੍ਰੀ ਪਜੋਖਰਾ ਸਾਹਿਬ ਨਿੱਤ ਅਰਦਾਸ ਕਰਦੇ ਸਨ ਹੇ…ਕ੍ਰਿਪਾਲੂ ਸਤਿਗੁਰੂ ਅੱਠਵੇ ਪਾਤਸ਼ਾਹ ਜੀ ਜੇਕਰ ਅਾਪ ਛੱਜੂ ਝੀਵਰ ਕੋਲੋ ਗੀਤਾ ਦੇ ਅਰਥ ਕਰਵਾ ਸਕਦੇ ਹੋ ਤਾਂ ਦਾਤਾ ਸਾਡੀ ਬੱਚੀ ਦੀ ਅਾਵਾਜ ਵੀ ਝੋਲੀ ਪਾ ਦਿਓ….

ਕੱਲ ਗੁਃ ਸ੍ਰੀ ਪਜੋਖਰਾ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਅਾੲੀ ਬੱਚੀ ਅਚਾਨਕ ਬੋਲਣ ਲੱਗ ਪੲੀ ਸਭ ਸੰਗਤ ਨੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਕੋਟਿ ਕੋਟਿ ਸ਼ੁਕਰਾਨਾਂ ਕੀਤਾ ।।

(ਸ਼ਮਸ਼ੇਰ ਸਿੰਘ ਜੇਠੂਵਾਲ)

“PLEASE CLICK ON THE EVERY PICTURE

1-BY-1 TO READ MUKHWAK”

“PLEASE CLICK ON THE EVERY PICTURE

1-BY-1 TO READ MUKHWAK”

 

 PLEASE SHARE

”GOOD MORNING BE HAPPY STAY BLESSED”

PLEASE SHARE

📢SHABAD KIRTAN-🌹-PARANI EKO NAAM DHIAO🌹

 

 

 

“PLEASE CLICK ON THE EVERY PICTURE

1-BY-1 TO READ MUKHWAK”